ਮੂਨਕ: ਮੂਨਕ ਦੇ ਵਾਰਡ ਨੰਬਰ ਪੰਜ ਵਿੱਚ ਦੋ ਧਿਰਾਂ ਦੀ ਲੜਾਈ ਨੂੰ ਲੈ ਕੇ ਤਿੰਨ ਵਿਅਕਤੀਆਂ ਖਿਲਾਫ ਮੂਨਕ ਪੁਲਿਸ ਨੇ ਕੀਤਾ ਮਾਮਲਾ ਦਰਜ
ਮੂਨਕ ਦੇ ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ ਪੰਜ ਵਿੱਚ ਇੱਕ ਵਿਅਕਤੀ ਦੀ ਤਿੰਨ ਵਿਅਕਤੀਆਂ ਨੇ ਕੁੱਟਮਾਰ ਕੀਤੀ ਹੈ ਮਾਮਲਾ ਇਹ ਸੀ ਕਿ ਮਦਈ ਨੇ ਦੱਸਿਆ ਹੈ ਕਿ ਮੈਂ ਆਪਣੀ ਗਲੀ ਵਿੱਚ ਖੜਾ ਸੀ ਤਾਂ ਤਿੰਨ ਵਿਅਕਤੀ ਆਏ ਤਾਂ ਉਹ ਕਹਿਣ ਲੱਗੇ ਕਿ ਸਾਨੂੰ ਦੇਖ ਕੇ ਹੱਸਦਾ ਹੈ ਇਨੇ ਨੂੰ ਗਾਲੀ ਗਲੋਚ ਕਰਨ ਲੱਗੇ ਤਾਂ ਮਦਈ ਮੁਕਦਮਾ ਦੀ ਕੁੱਟਮਾਰ ਕੀਤੀ ਤਾਂ ਮੂਨਕ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ