ਮਾਨਸਾ: ਹੁਣ ਰਾਤ 6 ਤੋਂ ਸਵੇਰੇ 10 ਵਜੇ ਤੱਕ ਨਹੀਂ ਵੱਜੇਗੀ ਕੰਬਾਈਨ, ਜਾਰੀ ਹੋਏ ਸਖ਼ਤ ਹੁਕਮ
Mansa, Mansa | Sep 30, 2026 ਮਾਨਸਾ ਜ਼ਿਲ੍ਹੇ ਵਿੱਚ ਝੋਨੇ ਦੀ ਕਟਾਈ ਲਈ ਨਵੇਂ ਨਿਯਮ ਲਾਗੂ। ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ 'ਤੇ 30 ਨਵੰਬਰ 2026 ਤੱਕ ਪਾਬੰਦੀ। ਨਮੀ ਦੀ ਸਮੱਸਿਆ ਤੋਂ ਬਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ।