Public App Logo
Jansamasya
News
पुलिस
Maharashtra
Bjp
National
Police
Bihar
India
Coronavirus
किसान
कांग्रेस
मौत
Accident
Congress
Modi
Delhi
Viral
Up
Bollywood
Breakingnews
Narendramodi
Madhya_pradesh
Mp
Madhyapradesh
Pmmodi
Kerala
Rahulgandhi
Chhattisgarh
Uttarpradesh

#SuperBreaking News 🌐 ਗੁੜਗਾਓਂ ਪੁਲਿਸ ਨੇ ਉਨ੍ਹਾਂ ਕਥਿਤ ਲੈਬਾਂ ਦੇ ਮਾਲਕਾਂ ਤੋਂ ਪੁੱਛਗਿੱਛ ਕਰ ਲਈ ਹੈ ਜਿਨ੍ਹਾਂ ਨੇ ਭਗਵੰਤ ਮਾਨ ਬਾਰੇ ਜਾਅਲੀ ਰਿਪੋਰਟ ਤਿਆਰ ਕੀਤੀ ਸੀ। 👉🏻 ਮਾਲਕਾਂ ਨੇ ਕੈਮਰੇ ਸਾਹਮਣੇ ਮੰਨਿਆ ਹੈ ਕਿ ਉਨ੍ਹਾਂ ਨੂੰ ਪੈਸਿਆਂ ਦੇ ਬਦਲੇ ਇਹ ਝੂਠੀ ਰਿਪੋਰਟ ਤਿਆਰ ਕਰਨ ਲਈ ਭੁਗਤਾਨ ਕੀਤਾ ਗਿਆ ਸੀ। 👉🏻 ਪੁਲਿਸ ਕੋਲ ਲੈਬ ਮਾਲਕਾਂ ਅਤੇ ਇਸ ਕਥਿਤ ਫ਼ਰਜ਼ੀ ਰਿਪੋਰਟ ਲਈ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦਰਮਿਆਨ ਹੋਈ ਚੈਟ ਵੀ ਮੌਜੂਦ ਹੈ। 👉🏻ਮੈਂ AAP ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਇਹਨਾਂ ਤੱਥਾਂ ਨੂੰ ਝੁੱਠਲਾ ਕੇ ਦਿਖਾਉਣ - ਖਹਿਰਾ

Gurdaspur, Gurdaspur | Jun 21, 2026

MORE NEWS

#SuperBreaking News 🌐 ਗੁੜਗਾਓਂ ਪੁਲਿਸ ਨੇ ਉਨ੍ਹਾਂ ਕਥਿਤ ਲੈਬਾਂ ਦੇ ਮਾਲਕਾਂ ਤੋਂ ਪੁੱਛਗਿੱਛ ਕਰ ਲਈ ਹੈ ਜਿਨ੍ਹਾਂ ਨੇ ਭਗਵੰਤ ਮਾਨ ਬਾਰੇ ਜਾਅਲੀ ਰਿਪੋਰਟ ਤਿਆਰ ਕੀਤੀ ਸੀ। 👉🏻 ਮਾਲਕਾਂ ਨੇ ਕੈਮਰੇ ਸਾਹਮਣੇ ਮੰਨਿਆ ਹੈ ਕਿ ਉਨ੍ਹਾਂ ਨੂੰ ਪੈਸਿਆਂ ਦੇ ਬਦਲੇ ਇਹ ਝੂਠੀ ਰਿਪੋਰਟ ਤਿਆਰ ਕਰਨ ਲਈ ਭੁਗਤਾਨ ਕੀਤਾ ਗਿਆ ਸੀ। 👉🏻 ਪੁਲਿਸ ਕੋਲ ਲੈਬ ਮਾਲਕਾਂ ਅਤੇ ਇਸ ਕਥਿਤ ਫ਼ਰਜ਼ੀ ਰਿਪੋਰਟ ਲਈ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਦਰਮਿਆਨ ਹੋਈ ਚੈਟ ਵੀ ਮੌਜੂਦ ਹੈ। 👉🏻ਮੈਂ AAP ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਮੇਰੇ ਇਹਨਾਂ ਤੱਥਾਂ ਨੂੰ ਝੁੱਠਲਾ ਕੇ ਦਿਖਾਉਣ - ਖਹਿਰਾ - Gurdaspur News