Public App Logo
Profile Picture

CORRIDOR NEWS

@corridornews
52Followers
0Following
⭕ ਦੀਨਾਨਗਰ ਦੇ ਦੁਕਾਨਦਾਰ ਦਾ ਅਨੋਖਾ ਕਾਰਨਾਮਾ, ਔਰਤ ਭੁੱਲੀ ਮੋਬਾਈਲ ਸ਼ਾਪ ਤੇ ਸੋਨੇ ਦੇ ਗਹਿਣੇ 
✍🏻 ਰਾਜੇਸ਼ ਅਲੁਣਾ
Video 1
Video 2
⭕ ਵਾਇਰਲ ਆਡੀਓ ਨੇ ਪਲਟੀ ਕਹਾਣੀ, "ਐਕਸੀਡੈਂਟ" ਵਾਲੀ ਥਿਊਰੀ ਤੇ ਖੜ੍ਹੇ ਕੀਤੇ ਸਵਾਲ, ਮਾਮਲਾ ਮਾਪਿਆਂ ਦੇ ਇੱਕਲੌਤੇ ਪੁੱਤਰ ਤਜਿੰਦਰ ਦੀ ਕਥਿਤ ਮੌਤ ਦਾ 
✍🏻 ਗੁਰਪ੍ਰੀਤ ਸਿੰਘ ਡਾਲਾ
Video 4
Video 5
Video 6
⭕ ਮਾਮਲਾ ਗ਼ਲਤ ਤਰੀਕੇ ਨਾਲ SIR ਲਾਗੂ ਕਰਨ ਦਾ
ਮੁੱਖ ਚੋਣ ਕਮਿਸ਼ਨਰ ਇੰਡੀਆ ਦੇ ਅਸਤੀਫ਼ੇ ਨੇ ਫੜਿਆ ਜ਼ੋਰ
ਯੰਤਰ ਮੰਤਰ ਦਿੱਲੀ ਵਿੱਚ ਵੱਧਣ ਲੱਗੀ ਪ੍ਰਦਰਸ਼ਨਕਾਰੀਆਂ ਦੀ ਭੀੜ
ਦਿੱਲੀ ਪੁਲਿਸ ਨੇ ਪਹਿਲਾਂ ਹੀ ਹਿਰਾਸਤ ਵਿਚ ਲਏ ਕਈਂ ਆਗੂ
✍🏻 ਗੁਰਪ੍ਰੀਤ ਸਿੰਘ ਡਾਲਾ ( ਮੁੱਖ ਸੰਪਾਦਕ )
Video 8
Video 9
⭕ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਚ' ਬਣੀਂ ਸਹਿਮਤੀ
👉🏻 4-4 ਦੀਆਂ ਦੋ ਕਿਸ਼ਤਾਂ ਵਿਚ 8% ਮਿਲੇਗਾ DA
👉🏻 ਅਕਤੂਬਰ ਅਤੇ ਨਵੰਬਰ ਦੀ ਤਨਖ਼ਾਹ ਨਾਲ ਮਿਲਣਗੀਆਂ ਕਿਸ਼ਤਾਂ
15 ਅਕਤੂਬਰ ਨੂੰ ਬਾਕੀ ਮੰਗਾਂ ਤੇ ਹੋਵੇਗੀ ਚਰਚਾ
✍🏻 ਗੁਰਪ੍ਰੀਤ ਸਿੰਘ ਡਾਲਾ
⭕ ਚੰਡੀਗੜ੍ਹ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਹੋਏ ਗੁਰਦਾਸਪੁਰ ਤੋਂ ਮੌਜੂਦਾ ਵਿਧਾਇਕ ਬਰਿੰਦਰ ਪਾਹੜਾ ਦੀ ਸਿਹਤਯਾਬੀ ਲਈ ਕੋਰੀਡੋਰ ਨਿਊਜ਼ ਪਰਿਵਾਰ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ 🙏🏻
Barinder Pahra <nis:link nis:type=tag nis:id=getwellsoon nis:value=getwellsoon nis:enabled=true nis:link/>
⭕  ਸਰਪੰਚ ਨੇ ਅਧਿਕਾਰੀਆਂ ਨਾਲ਼ ਮਿਲਕੇ ਉਜਾੜਿਆ "ਅਖਾੜਾ"
 👉🏻 ਸਰਕਾਰ ਦੇ ਖੇਡਾਂ ਪ੍ਰਤੀ ਦਾਅਵੇ ਦੀ ਨਿਕਲੀ ਫੂਕ
✍🏻 ਰਾਜੇਸ਼ ਅਲੁਣਾ
⭕ ਆਖਿਰਕਾਰ ਮੁਲਾਜ਼ਮਾਂ ਨੇ ਝੁਕਾ ਦਿੱਤੀ ਸਰਕਾਰ, ਫਿਲਹਾਲ ਵਾਪਸ ਲੈ ਲਈ ਹੜਤਾਲ,  ਦੇਖੋ ਕਿਵੇਂ ਮੁੱਕੀ ਗੱਲ...
Video 14
⭕ ਪੰਜਾਬ, ਸਵਾਲ ਤੋਂ ਸਲਫਾਸ ਤੱਕ 🧿
ਗੁਲਜ਼ਾਰ ਸਿੰਘ ਤੂਰ ਬੰਜਾਰਾ ਦੀ ਮੌਤ ਦੇ ਮਾਮਲੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟਸ (NCSC) ਨੇ ਸ਼ੀਤਲ ਅੰਗੁਰਾਲ ਜੀ, SC ਮੋਰਚਾ ਪ੍ਰਧਾਨ, ਪੰਜਾਬ BJP, ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ 5 ਦਿਨਾਂ ਦੇ ਅੰਦਰ Action Taken Report (ATR) ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
Video 16
⛔ ED ਦੀ ਪੰਜਾਬ ਦੇ ਪਿੰਡਾਂ ਤੱਕ ਦਸਤਕ
⭕ ਪਿੰਡ ਵਾਲਿਆਂ ਨੇ ਲਾਇਆ ਬੋਰਡ,ਇਹ ਸੜਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਜੇ ਤੱਕ ਨਹੀਂ ਬਣਵਾਈ 
👉🏻 ਉਦਘਾਟਨ ਦੇ 9 ਮਹੀਨੇ ਬੀਤੇ, ਇੱਕ ਦਰਜਨ ਸੜਕਾਂ ਦੇ ਜਨਵਰੀ 2026 ਸਚ ਰੱਖੇ ਸਨ ਨੀਂਹ ਪੱਥਰ
✍🏻 ਗੁਰਪ੍ਰੀਤ ਸਿੰਘ ਡਾਲਾ
⭕ ਟਿਕਟ ਪੱਕੀ ਕਰਨ ਦੇ ਚੱਕਰ ਚ ਨਾਲੀਆਂ ਸਾਫ ਕਰਨ ਦਾ ਕਰ ਰਹੇ ਡਰਾਮਾ
👉🏻ਪ੍ਰੈਸ ਕਾਨਫਰੰਸ ਦੌਰਾਨ ਅਸ਼ੋਕ ਚੌਧਰੀ ਦਾ ਵਿਰੋਧੀਆਂ ਤੇ ਤੰਜ
 👉🏻ਆਪ ਨੇ ਪੋਣੇ ਪੰਜ ਸਾਲਾਂ ਚ ਬਦਲੇ ਦੀਨਾਨਗਰ ਚ 18 EO.
✍🏻 ਗੁਰਪ੍ਰੀਤ ਸਿੰਘ ਡਾਲਾ
⭕ ਗੁਰਦਾਸਪੁਰ ਯੂਥ ਕਾਂਗਰਸ ਦੀ ਰੈਲੀ
⭕ ਗੁਰਦਾਸਪੁਰ ਤੋਂ ਯੂਥ ਕਾਂਗਰਸ ਦੀ ਰੈਲੀ ਲਾਈਵ
‌‌⭕ ਯੂਥ ਕਾਂਗਰਸ ਦੀ ਰੈਲੀ ਚ' ਪਾਹੜਾ ਨੇ ਮਾਰੀ ਬੜਕ
⭕ ਮੁਲਾਜ਼ਮਾਂ ਦਾ ਐਲਾਨ ਬਨਾਮ ਬਜਿੱਦ ਸਰਕਾਰ 
✍🏻 ਗੁਰਪ੍ਰੀਤ ਸਿੰਘ ਡਾਲਾ, ਕੁਲਦੀਪ ਸਿੰਘ ਜਾਫਲਪੁਰ
Aam Aadmi Party - Punjab District Public Relations Office, Gurdaspur DC Gurdaspur @topfans
⭕ ਸੂਬਾ ਸਰਕਾਰ V/S ਮੁਲਾਜ਼ਮ