ਮੌੜ: ਪਿੰਡ ਘੱਲੇੜੀ ਵਿਖੇ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਕੀਤੀ ਮੀਟਿੰਗ
Maur, Bathinda | Nov 30, 2025 ਸਾਬਕਾ ਐਮ ਐਲ ਏ ਜਿੱਤ ਮੋਹਿੰਦਰ ਸਿੰਘ ਸਿੱਧੂ ਅੱਜ ਮੌੜ ਹਲਕੇ ਦੇ ਬਲਾਕ ਰਾਮਪੁਰਾ ਦੇ ਪਿੰਡ ਘੜੈਲੀ ਵਿਖੇ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਸਬੰਧੀ ਰੱਖੀ ਗਈ ਮੀਟਿੰਗ ਵਿੱਚ ਸ਼ਮੂਲੀਅਤ ਕਰ ਸਮੁੱਚੇ ਰਾਮਪੁਰਾ ਬਲਾਕ ਦੇ ਵਰਕਰ ਸਾਹਿਬਾਨਾਂ ਨਾਲ ਮੁਲਾਕਾਤ ਅਤੇ ਵਿਚਾਰ ਚਰਚਾ ਕੀਤੀ।ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਦੀ ਬਦੌਲਤ, ਕਾਂਗਰਸ ਪਾਰਟੀ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰੇਗੀ ਅਤੇ ਜ਼ਰੂਰ ਜਿੱਤ ਹਾਸਲ ਕਰੇਗੀ।