ਲੁਧਿਆਣਾ ਪੂਰਬੀ: ਹੈਬੋਵਾਲ ਲੁਧਿਆਣਾ ਦੇ ਡੈਰੀ ਕੰਪਲੈਕਸ ਵਿਖੇ ਮੁਆਇਨਾ ਕਰਨ ਪਹੁੰਚੇ ਮਾਨਯੋਗ ਜੁਆਇੰਟ ਕਮਿਸ਼ਨਰ,ਪਰਮਬੀਰ ਸਿੰਘ ਖਹਿਰਾ
ਲੁਧਿਆਣਾ ਦੇ ਡੈਰੀ ਕੰਪਲੈਕਸ ਵਿਖੇ ਮੁਆਇਨਾ ਕਰਨ ਪਹੁੰਚੇ ਮਾਨਯੋਗ ਜੁਆਇੰਟ ਕਮਿਸ਼ਨਰ,ਪਰਮਬੀਰ ਸਿੰਘ ਖਹਿਰਾ ਅੱਜ 6:30 ਵਜੇ ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਦੇ ਡੈਰੀ ਕੰਪਲੈਕਸ ਵਿਖੇ ਪਰਮਵੀਰ ਸਿੰਘ ਖੈਹਰਾ,ਮਾਨਯੋਗ ਜੁਆਇੰਟ ਕਮਿਸ਼ਨਰ,ਅਤੇ ਕਾਰਪੋਰੇਸ਼ਨ ਦੇ ਅਧਿਕਾਰੀ ਮੁਆਇਨਾ ਕਰਨ ਲਈ ਪੁੱਜੇ ਉਨਾਂ ਨਾਲ ਜ਼ਿਲ੍ਾ ਡੈਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲੋਰੀਆ ਅਤੇ ਚੇਅਰਮੈਨ ਬੋਬੀ ਅਤੇ ਉਹਨਾਂ ਦੀ ਪੂਰੀ ਟੀਮ ਨਾਲ ਸੀ। ਪੱਤਰਕਾਰਾਂ ਨਾਲ ਗੱਲਬਾਤ ਕ