ਲੁਧਿਆਣਾ ਪੂਰਬੀ: ਬਸਤੀ ਜੋਧੇਵਾਲ ਟਿੱਲਾ ਬਾਬਾ ਸ਼ੇਖ ਫਰੀਦ ਸਮਾਦ ਬਾਬਾ ਸਾਉਣ ਸ਼ਾਹ ਜੀ ਦੇ 50ਵੇਂ ਮੇਲੇ ਮੌਕੇ ਪਹੁੰਚੇ ਵਿਧਾਇਕ
ਟਿੱਲਾ ਬਾਬਾ ਸ਼ੇਖ ਫਰੀਦ ਸਮਾਦ ਬਾਬਾ ਸਾਉਣ ਸ਼ਾਹ ਜੀ ਦੇ 50ਵੇਂ ਮੇਲੇ ਮੌਕੇ ਪਹੁੰਚੇ ਵਿਧਾਇਕ ਅੱਜ 9:30 ਵਜੇ ਮਿਲੀ ਜਾਣਕਾਰੀ ਅਨੁਸਾਰ ਹਲਕਾ ਪੂਰਵੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਬਸਤੀ ਜੋਧੇਵਾਲ ਚੌਂਕ ਵਿਖੇ ਟਿਲਾ ਬਾਬਾ ਸ਼ੇਖ ਫਰੀਦ ਸਮਾਦ ਬਾਬਾ ਸੌਣ ਸ਼ਾਹ ਜੀ ਦੇ ਟਰਸਟ ਵੱਲੋਂ ਪੰਜਾਵੀਂ ਸਲਾਨਾ ਧਾਰਮਿਕ ਜੋੜ ਮੇਲੇ ਵਿੱਚ ਪਹੁੰਚ ਕੇ ਸ਼ਮੂਲੀਅਤ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਤਮਾਮ ਕਾਰੇਕਰਤਾ ਵੀ