ਲੁਧਿਆਣਾ ਪੂਰਬੀ: ਭਾਬੀਆਂ ਖੁਰਦ ਕੈਬਨਟ ਮੰਤਰੀ ਮੁੰਡਿਆਂ ਨੇ 2.19 ਕਰੋੜ ਰੁਪਏ ਦੇ 6 ਮੁੱਖ ਸੜਕੀ ਪ੍ਰੋਜੈਕਟਾਂ ਦਾ ਰਖਿਆ ਨੀਂਹ ਪੱਥਰ
ਕੈਬਨਟ ਮੰਤਰੀ ਮੁੰਡਿਆਂ ਨੇ 2.19 ਕਰੋੜ ਰੁਪਏ ਦੇ 6 ਮੁੱਖ ਸੜਕੀ ਪ੍ਰੋਜੈਕਟਾਂ ਦਾ ਰਖਿਆ ਨੀਂਹ ਪੱਥਰ ਅੱਜ 7 ਵਜੇ ਮਿਲੀ ਜਾਣਕਾਰੀ ਅਨੁਸਾਰ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀ ਪੱਥਰ ਰੱਖਿਆ ਜਿਸ ਦਾ ਉਦੇਸ਼ ਸੰਪਰਕ ਵਿਧਾਨ ਅਤੇ ਸੜਕੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਹੈ। ਜਿਸ ਵਿੱਚ ਭਾਮੀਆਂ ਖੁਰਦ ਤੋਂ ਸ਼ੰਕਰ ਕਲੋਨੀ ਭਾਬੀਆਂ ਸੜਕ ਤੋਂ ਤਾਜਪੁਰ ਸੜਕ ਜੇਲ ਸੜਕ ਉੱਚੀ ਮਗਲੀ ਤੋ