ਲੁਧਿਆਣਾ ਪੂਰਬੀ: ਫੀਲਡਿੰਗ ਗੰਜ ਮੁਸਲਮ ਭਾਈਚਾਰੇ ਵੱਲੋਂ ਹਾਰ ਫਾਊਂਡੇਸ਼ਨ ਵੱਲੋਂ ਐਬੂਲੈਂਸ ਕੀਤੀ ਭੇਟ, ਪੰਜਾਬ ਵਿੱਚ ਬਾੜ ਪੀੜਤ ਪਿੰਡਾਂ ਲਈ ਮੁਫਤ ਮੈਡੀਕਲ ਸੇਵਾ
ਮੁਸਲਮ ਭਾਈਚਾਰੇ ਵੱਲੋਂ ਹਾਰ ਫਾਊਂਡੇਸ਼ਨ ਵੱਲੋਂ ਐਬੂਲੈਂਸ ਕੀਤੀ ਭੇਟ, ਪੰਜਾਬ ਵਿੱਚ ਬਾੜ ਪੀੜਤ ਪਿੰਡਾਂ ਲਈ ਮੁਫਤ ਮੈਡੀਕਲ ਸੇਵਾ ਯੋਗਦਾਨ ਦਿੰਦੇ ਰਹਿਣਗੇ :ਸ਼ਾਹੀ ਇਮਾਮ ਪੰਜਾਬ ਅੱਜ 6 ਵਜੇ ਮੇਰੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਈ ਬਾੜ ਦੇ ਚਲਦਿਆਂ ਪੰਜਾਬ ਸਰਕਾਰ ਅਤੇ ਅਨੇਕਾਂ ਐਨਜੀਓ ਵੱਲੋਂ ਮੈਡੀਕਲ ਸੇਵਾਵਾਂ ਵਿੱਚ ਮੁਸਲਿਮ ਭਾਈਚਾਰੇ ਨੇ ਆਪਣਾ ਯੋਗਦਾਨ ਪਾਉਂਦੇ ਹੋਏ ਅਹਿਰਾਰ ਫਾਊਂਡੇਸ਼ਨ ਲੁਧਿਆਣਾ ਵੱਲੋਂ ਫੋਰਸ ਕੰਪਨੀ ਦੀ ਇੱਕ ਐਂਬੂਲੈਂਸ ਅੱਜ ਜਾਮਾ ਮਸਜਿ