ਪਟਿਆਲਾ: ਗੰਦਗੀ ਮਿਲਣ 'ਤੇ ਮਿੱਤਲ ਪਤੀਸਾ ਹਾਊਸ ਦਾ ਲਾਇਸੈਂਸ ਮੁਅੱਤਲ, ਖੁਰਾਕ ਵਿਭਾਗ ਦੀ ਸਖ਼ਤੀ
ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਿਆਲਾ ਵਿੱਚ ਖੁਰਾਕ ਸੁਰੱਖਿਆ ਵਿਭਾਗ ਦੀ ਵੱਡੀ ਕਾਰਵਾਈ। ਤਾਜਪੁਰਾ ਦੇ 'ਮਿੱਤਲ ਪਤੀਸਾ ਹਾਊਸ' ਵਿੱਚ ਅਸਵੱਛ ਹਾਲਾਤ ਪਾਏ ਜਾਣ 'ਤੇ ਲਾਇਸੈਂਸ ਮੁਅੱਤਲ। ਟੀਮ ਨੇ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਕਰਕੇ ਲਏ 96 ਨਮੂਨੇ ਅਤੇ ਜ਼ਬਤ ਕੀਤਾ ਵੱਡੀ ਮਾਤਰਾ ਵਿੱਚ ਸਮਾਨ।