ਮੋਗਾ: ਸਰਕਾਰੀ ਹਸਪਤਾਲ ਵਿੱਚ ਡਾਕਟਰ ਛੁੱਟੀ 'ਤੇ ਹੋਣ ਕਾਰਨ ਲੱਗੇ ਮਰੀਜ਼ ਹੋ ਰਹੇ ਹਨ ਪਰੇਸ਼ਾਨ, ਐੱਸਐੱਮਓ ਨੇ ਡਾਕਟਰਾਂ ਦੀ ਘਾਟ ਬਾਰੇ ਦਿੱਤੀ ਜਾਣਕਾਰੀ
Moga, Moga | Jun 20, 2024 ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਦੀਆਂ ਅਸਾਮੀਆਂ ਖਾਲੀ ਅਤੇ ਬਾਕੀ ਡਾਕਟਰ ਛੁੱਟੀ ਤੇ ਜਿਸ ਨਾਲ ਮਰੀਜ਼ ਹੋ ਰਹੇ ਹਨ ਪਰੇਸ਼ਾਨ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਕਮਰਿਆਂ ਨੂੰ ਲੱਗੇ ਤਾਲੇ