Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਗਿੱਦੜਬਾਹਾ: ਲੱਭਿਆ ਲੱਖ ਤੋ ਵੱਧ ਦਾ ਮੋਬਾਈਲ ਫੋਨ ਮਾਲਕ ਨੂੰ ਗਿੱਦੜਬਾਹਾ ਚ ਕੀਤਾ ਵਾਪਿਸ,ਹੋਏ ਚਰਚੇ

Gidderbaha, Muktsar | Apr 21, 2024
ਗਿੱਦੜਬਾਹਾ ਵਿਖੇ ਇੰਸਪੈਕਟਰ ਵਾਲੀ ਗਲੀ ਵਿਚ ਸੁਕਿਓਟੀ ਗਾਰਡ ਦੀ ਡਿਊਟੀ ਨਿਭਾ ਰਹੇ ਕੁਲਦੀਪ ਸਿੰਘ ਨੇ ਲੱਭਿਆ ਹੋਇਆ ਲੱਖਾਂ ਰੁਪਏ ਦੀ ਕੀਮਤ ਵਾਲਾ ਐਪਲ ਆਈਫੋਨ ਮੋਬਾਈਲ ਮਾਲਕ ਹਵਾਲੇ ਕਰ ਕੇ ਇਮਾਨਦਾਰੀ ਜਿੰਦਾ ਹੋਣ ਦੀ ਮਿਸਾਲ ਕਾਇਮ ਕੀਤੀ ਹੈ।