ਮੋਗਾ: ਸਮਾਲਸਰ ਪਿੰਡ ਦੀ 17 ਸਾਲਾ ਨਾਬਾਲਿਗ ਲੜਕੀ ਵੱਲੋਂ ਬੱਚੇ ਨੂੰ ਦਿੱਤਾ ਗਿਆ ਜਨਮ, ਪਿੰਡ ਦੇ ਹੀ ਵਿਅਕਤੀ 'ਤੇ ਪੁਲਿਸ ਨੇ ਕੀਤਾ ਮਾਮਲਾ ਦਰਜ
Moga, Moga | Jun 26, 2024 ਸਮਾਲਸਰ ਪਿੰਡ ਦੀ ਰਹਿਣ ਵਾਲੀ 17 ਸਾਲਾ ਨ ਬਾਲਗ ਲੜਕੀ ਵੱਲੋਂ ਬੱਚੇ ਨੂੰ ਦਿੱਤਾ ਗਿਆ ਜਨਮ ਪਿੰਡ ਦੇ ਹੀ ਰਹਿਣ ਵਾਲੇ 50 ਸਾਲਾਂ ਵਿਅਕਤੀ ਉੱਪਰ ਥਾਣਾ ਸਮਾਲਸਰ ਵਿੱਚ ਰੇਪ ਦਾ ਮਾਮਲਾ ਕੀਤਾ ਗਿਆ ਦਰਜ