ਮੂਨਕ: ਮੂਨਕ ਦੇ ਇੱਕ ਘਰ ਵਿੱਚ ਪਰਿਵਾਰ ਦੇ ਸੁੱਤੇ ਹੋਏ ਚੋਰਾਂ ਨੇ ਗਹਿਣੇ ਅਤੇ ਨਗਦੀ ਤੇ ਹੋਰ ਸਮਾਨ ਕੀਤਾ ਚੋਰੀ
Moonak, Sangrur | Apr 10, 2024 ਮੂਨਕ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਘਰੋਂ ਚੋਰਾਂ ਨੇ ਅਲਮਾਰੀ ਤੋੜ ਕੇ ਸੋਨੇ ਦੇ ਗਹਿਣੇ ਨਗਦੀ ਸਮੇਤ ਹੋਰ ਸਮਾਨ ਤੇ ਵੀ ਹੱਥ ਸਾਫ ਕਰ ਦਿੱਤਾ ਪੀੜਤ ਨਿਲ ਗਰਗ ਨੇ ਦੱਸਿਆ ਕਿ ਮੋਨਕ ਵਿਖੇ ਡਹਿਰੀ ਮਿਲਕ ਦਾ ਕੰਮ ਕਰਦਾ ਹਾਂ ਮੈਂ ਆਪਣੇ ਪਰਿਵਾਰ ਸਮੇਤ ਰੋਟੀ ਖਾ ਕੇ ਆਪਾਂ ਆਪਣੇ ਕਮਰੇ ਵਿੱਚ ਸੋ ਗਏ ਸੀ ਜਾਂ ਸਵੇਰੇ ਉੱਠ ਕੇ ਦੇਖਿਆ ਤਾਂ ਚੋਰਾਂ ਨੇ ਗਹਿਣੇ ਅਤੇ ਨਗਦੀ ਦੇ ਨਾਲ ਹੋਰ ਸਮਾਨ ਚੋਰੀ ਕਰ ਲਿਆ ਤਾਂ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ