ਬਾਘਾ ਪੁਰਾਣਾ: ਮੋਗਾ ਬਾਗਾਪੁਰਾਨਾ ਪੁਲਿਸ ਵੱਲੋਂ ਕੁੱਟਮਾਰ ਤੇ ਆਰੋਪ ਚ 3 ਲੋਕਾਂ ਤੇ ਕੀਤਾ ਮਾਮਲਾ ਦਰਜ
ਬਾਗਾਪੁਰਾਣਾ ਦੇ ਪਿੰਡ ਆਲਮਵਾਲਾ ਦੇ ਰਹਿਣ ਵਾਲਾ ਰਾਮ ਚੰਦਨ ਨਾਮ ਦੇ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਰਜ ਕਰਵਾਇਆ ਕਿ ਮੰਗਲਵਾਰ ਨੂੰ ਪਿੰਡ ਆਲਮਵਾਲਾ ਦੇ ਕੋਲ ਕੁਝ ਲੋਕਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਜਿਸ ਦੇ ਵਿੱਚ ਰਾਮ ਚੰਦਰ ਨਾਮ ਦੇ ਵਿਅਕਤੀ ਜਖਮੀ ਹੋ ਗਿਆ ਜਿਸ ਨੂੰ ਇਲਾਹੀ ਮੋਗਾ ਸਿਵਿਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਬਾਘਾਪੁਰਾਨਾ ਪੁਲਿਸ ਵੱਲੋਂ ਬੁੱਧਵਾਰ ਸ਼ਾਮ 6 ਵਜੇ ਤਿੰਨ ਲੋਕਾਂ ਤੇ ਮਾਮਲਾ ਦਰਜ ਕਰਕੇ ਆਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੇ