ਬਾਘਾ ਪੁਰਾਣਾ: ਮੋਗਾ ਸਮਲਸਰ ਪੁਲਿਸ ਨੇ 10 ਬੋਤਲ ਅਵੈਧ ਸ਼ਰਾਬ ਦੇ ਨਾਲ ਇਕ ਵਿਅਕਤੀ ਨੂੰ ਕਿਤਾ ਗ੍ਰਿਫਤਾਰ
ਮੋਗਾ ਸਮਾਲਸਰ ਪੁਲਿਸ ਵੱਲੋਂ ਬੁੱਧਵਾਰ ਦੁਪਿਹਰ 3 ਵਜੇ ਗਸਤ ਦੇ ਦੌਰਾਨ ਮੋਗਾ ਦੇ ਪਿੰਡ ਰੋਡੇ ਤੋਂ ਹਰਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ 10 ਬੋਤਲ ਅਬੇਧ ਸਰਾਬ ਦੇ ਨਾਲ ਗ੍ਰਿਫਤਾਰ ਕਿਤਾ । ਪੁਲਿਸ ਵੱਲੋਂ ਹਰਦੀਪ ਸਿੰਘ ਤੇ ਥਾਣਾ ਸਮਾਲਸਰ ਵਿਖੇ ਸ਼ਾਮ 6 ਵਜੇ ਮਾਮਲਾ ਦਰਜ ਕਰਕੇ ਆਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ