ਬਾਘਾ ਪੁਰਾਣਾ: ਬਾਘਾਪੁਰਾ ਨਾਲ ਸਿਰੋਮਣੀ ਅਕਾਲੀ ਦਲ ਵੱਲੋਂ ਬਾਘਾਪੁਰਾਣਾ ਦਾਨਾ ਮੰਡੀ ਦਫਤਰ ਵਿਖੇ ਸਮੂਹ ਪਾਰਟੀ ਵਰਕਰ ਦੇ ਨਾਲ ਕੀਤੀ ਮੀਟਿੰਗ
ਆਜ ਬੁੱਧਵਾਰ ਦੁਪਹਿਰ 3 ਵਜੇ ਬਾਘਾਪੁਰਾਣਾ ਦਾਨਾ ਮੰਡੀ ਦਫ਼ਤਰ ਬਿਖੇ ਸਿਰੋਮਨੀ ਅਕਾਲੀ ਦਲ ਬਾਘਾਪੁਰਾਣਾ ਵਲੋ ਹਲਕੇ ਦੇ ਸਾਰੇ ਆਗੂ ਦੇ ਨਾਲ ਮੀਟਿੰਗ ਕੀਤੀ । ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇ ਨਜਰ ਸਿਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਸਮੂਹ ਪਾਰਟੀ ਵਰਕਰ ਦੇ ਨਾਲ ਮੀਟਿੰਗ ਕਿਤੀ ਗਈ ਇਸ ਮੀਟਿੰਗ ਵਿੱਚ ਬਾਘਾਪੁਰਾਣਾ ਹਲਕੇ ਦੇ ਸਿਰੋਮਣੀ ਅਕਾਲੀ ਦਲ ਦੇ ਸਮਹੁ ਅਗੂ ਮੌਜੂਦ ਸਨ