ਸੁਨਾਮ: ਸੀਆਈਏ ਪੁਲਿਸ ਨੇ 50 ਗ੍ਰਾਮ ਚਿੱਟਾ ਹੈਰੋਇਨ ਸਮੇਤ ਗੰਦੇ ਖੂਹ ਕੋਲੋਂ ਇੱਕ ਔਰਤ ਨੂੰ ਗ੍ਰਿਫਤਾਰ ਕਰ ਥਾਣਾ ਸੁਨਾਮ ਵਿੱਚ ਕੀਤਾ ਮੁਕਦਮਾ ਦਰਜ
Sunam, Sangrur | Jun 10, 2024 ਸੀਆਈਏ ਪੁਲਿਸ ਨੇ 50 ਗ੍ਰਾਮ ਹੈਰੋਇਨ ਚਿੱਟੇ ਸਮੇਤ ਗੰਦੇ ਖੂਹ ਕੋਲੋਂ ਇੱਕ ਔਰਤ ਨੂੰ ਗਸਤ ਚੈਕਿੰਗ ਦੇ ਦੌਰਾਨ ਗ੍ਰਿਫਤਾਰ ਕਰ ਸੁਨਾਮ ਸਿਟੀ ਥਾਣਾ ਵਿਖੇ ਮੁਕਦਮਾ ਦਰਜ ਕਰ ਦਿੱਤਾ