ਸੁਨਾਮ: ਲੌਂਗੋਵਾਲ ਪੁਲਿਸ ਨੇ ਦੁੱਗਾਂ ਦੇ ਵਿਅਕਤੀ ਵਿੱਚ ਮੋਟਰਸਾਈਕਲ ਮਾਰਨ ਦੇ ਮਾਮਲੇ ਚ ਪਿੰਡ ਦੇ ਵਿਅਕਤੀ ਤੇ ਮੁਕਦਮਾ ਕੀਤਾ ਦਰਜ
Sunam, Sangrur | Jun 9, 2024 ਲੌਂਗੋਵਾਲ ਪੁਲਿਸ ਵੱਲੋਂ ਗੈਰਤ ਰਾਮ ਦੁਗਾਂ ਦੇ ਬਿਆਨਾਂ ਤੇ ਦੁਗਾਂ ਦੇ ਵਿਅਕਤੀ ਵੱਲੋਂ ਮੋਟਰਸਾਈਕਲ ਮਾਰਨ ਦੇ ਮਾਮਲੇ ਚ ਮੁਕਦਮਾ ਦਰਜ ਕਰ ਦਿੱਤਾ ਜਾਣਕਾਰੀ ਅਨੁਸਾਰ ਪੀੜਤ ਭਮਾ ਵਧੀ ਰੋਡ ਤੇ ਆਪਣੇ ਘਰ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ਵਿੱਚ ਮਾਰਨ ਤੇ ਵੱਜੀਆਂ ਸੱਟਾਂ ਦੇ ਮਾਮਲੇ ਚ ਪੁਲਿਸ ਵੱਲੋਂ ਮੁਕਦਮਾ ਕੀਤਾ ਗਿਆ ਦਰਜ