ਮੋਰਿੰਡਾ: ਮੋਰਿੰਡਾ ਸੀ.ਐਚ.ਸੀ ਵਿੱਚ ਸਟੇਟ ਪੱਧਰੀ ਕਾਇਆਕਲਪ ਟੀਮ ਵੱਲੋਂ ਕੀਤੀ ਗਈ ਜਾਂਚ
ਰੂਪਨਗਰ ਦੇ ਮੋਰਿੰਡਾ ਸਥਿਤ ਸੀ.ਐਚ.ਸੀ ਵਿਖੇ ਸਟੇਟ ਪੱਧਰੀ ਕਾਇਆਕਲਪ ਟੀਮ ਵੱਲੋਂ ਚੈਕਿੰਗ ਕੀਤੀ ਗਈ। ਹਸਪਤਾਲ ਵਿੱਚ ਉਪਲਬਧ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਅਤੇ ਅਲਟਰਾਸਾਊਂਡ ਦੀਆਂ ਕਿਫਾਇਤੀ ਦਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹਸਪਤਾਲ ਦਾ ਸਟਾਫ ਮੌਜੂਦ ਸੀ।