ਸੁਨਾਮ: ਦਿਆਲਗੜ੍ਹ ਤੋਂ ਦਿੜਬਾ ਸੜਕ ਤੇ ਇੱਕ ਨਾ ਮਾਲੂਮ ਕਾਰ ਚਾਲਕ ਵੱਲੋਂ ਫੇਟ ਮਾਰਨ ਤੇ ਵਿਅਕਤੀ ਦੀ ਹੋਈ ਮੌਤ ਨੂੰ ਲੈ ਕੇ ਕੀਤਾ ਮੁਕਦਮਾ ਦਰਜ,
Sunam, Sangrur | May 31, 2024 ਦਿਆਲਗੜ ਜੇਜੀਆਂ ਦਾ ਵਿਅਕਤੀ ਜੋਗਿੰਦਰ ਸਿੰਘ ਦਵਾਈ ਲੈਣ ਦੇ ਸੰਬੰਧ ਵਿੱਚ ਦਿੜਵਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਨਾ ਮਾਲਮ ਕਾਰ ਚਾਲਕ ਵੱਲੋਂ ਫੇਟ ਮਾਰਨ ਤੇ ਇੱਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਚ ਦਿੜਬਾ ਪੁਲਿਸ ਨੇ ਨਾ ਮਾਲੂਮ ਕਾਰ ਚਾਲਕ ਤੇ ਮੁਕਦਮਾ ਦਰਜ ਕਰ ਦਿੱਤਾ,