ਨਵਾਂਸ਼ਹਿਰ: 30 ਅਕਤੂਬਰ ਨੂੰ ਹੋਵੇਗੀ ਜਾਗਰੂਕਤਾ ਰੈਲੀ, ਵਿਦਿਆਰਥੀਆਂ ਲਈ ਹੋਣਗੇ ਸਵਾਲ-ਜਵਾਬ
ਨਵਾਂਸ਼ਹਿਰ ਵਿੱਚ 30 ਅਕਤੂਬਰ ਨੂੰ ਰੋਡ ਸੇਫਟੀ ਅਵੇਰਨੈਸ ਸੋਸਾਇਟੀ ਵੱਲੋਂ ਜ਼ਿੰਮੇਵਾਰ ਨਾਗਰਿਕਤਾ ਨੂੰ ਲੈ ਕੇ ਜਾਗਰੂਕਤਾ ਰੈਲੀ ਕੱਢੀ ਜਾਵੇਗੀ। ਇਹ ਰੈਲੀ ਸਵੇਰੇ 9:30 ਵਜੇ ਆਰੀਆ ਸਕੂਲ ਤੋਂ ਸ਼ੁਰੂ ਹੋ ਕੇ ਰੋਟਰੀ ਭਵਨ ਵਿਖੇ ਸਮਾਪਤ ਹੋਵੇਗੀ, ਜਿੱਥੇ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ।