ਲੁਧਿਆਣਾ ਪੂਰਬੀ: ਲੁਧਿਆਣਾ: ਰਾਹੁਲ ਗਾਂਧੀ ਦੇ ਹੱਕ 'ਚ ਕਾਂਗਰਸ ਦਾ ਧਰਨਾ, ਚੋਣ ਅਫ਼ਸਰ ਦੇ ਅਸਤੀਫੇ ਦੀ ਮੰਗ
ਲੁਧਿਆਣਾ ਵਿਖੇ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਰਾਹੁਲ ਗਾਂਧੀ ਦੇ ਹੱਕ ਵਿੱਚ ਸ਼ਾਂਤੀ ਪੂਰਵਕ ਧਰਨਾ ਦਿੱਤਾ ਗਿਆ। ਕਾਂਗਰਸੀ ਵਰਕਰਾਂ ਨੇ ਲੋਕਤੰਤਰ ਬਚਾਉਣ ਦੀ ਮੰਗ ਕਰਦਿਆਂ ਚੋਣ ਕਮਿਸ਼ਨ ਅਫ਼ਸਰ ਗਣੇਸ਼ ਕੁਮਾਰ ਦਵੇ ਤੋਂ ਅਸਤੀਫੇ ਦੀ ਮੰਗ ਕੀਤੀ ਹੈ।