ਪਠਾਨਕੋਟ: ਨੁਸ਼ਹਿਰਾ ਨਹਿਰ ਵਿੱਚੋਂ ਮਿਲੀ ਲਾਪਤਾ ਨੌਜਵਾਨ ਪੰਕਜ ਦੀ ਲਾਸ਼
ਪਠਾਨਕੋਟ ਦੇ ਪਿੰਡ ਛੋਟੇਪੁਰ ਦੇ ਨੌਜਵਾਨ ਪੰਕਜ ਦੀ ਲਾਸ਼ ਨੁਸ਼ਹਿਰਾ ਨਹਿਰ ਵਿੱਚੋਂ ਬਰਾਮਦ ਹੋਈ ਹੈ, ਜੋ ਪਿਛਲੇ 3 ਦਿਨਾਂ ਤੋਂ ਲਾਪਤਾ ਸੀ। ਪਰਿਵਾਰ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।