ਮਾਨਸਾ: ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਦੇ ਬੀਜ ਉਪਲੱਬਧ
Mansa, Mansa | Oct 12, 2026 ਮਾਨਸਾ ਦੇ ਖੋਖਰ ਖੁਰਦ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਹਾੜ੍ਹੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਵਿਕਰੀ ਲਈ ਉਪਲੱਬਧ ਹਨ। ਕਿਸਾਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੀਜ ਪ੍ਰਾਪਤ ਕਰ ਸਕਦੇ ਹਨ। ਸੀਮਤ ਸਟਾਕ ਕਾਰਨ ਆਉਣ ਤੋਂ ਪਹਿਲਾਂ ਸੰਪਰਕ ਕਰਨਾ ਜਰੂਰੀ ਹੈ।