ਨਵਾਂਸ਼ਹਿਰ: ਕੇ.ਸੀ. ਸਕੂਲ 'ਚ ਪੋਸਟਰ ਮੇਕਿੰਗ ਮੁਕਾਬਲੇ 'ਚ ਸੋਨਾਕਸ਼ੀ ਨੇ ਮਾਰੀ ਬਾਜ਼ੀ
ਨਵਾਂਸ਼ਹਿਰ ਦੇ ਕੇ.ਸੀ. ਪਬਲਿਕ ਸਕੂਲ ਵਿੱਚ 'ਲਾਇਬ੍ਰੇਰੀ' ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੋਨਾਕਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਹੈਰੀਟੇਜ ਵਾੱਲ ਅਤੇ ਸਕੂਲ ਦੇ ਬੋਰਡਾਂ ਨੂੰ ਵੀ ਸੁੰਦਰ ਢੰਗ ਨਾਲ ਸਜਾਇਆ।