ਮੋਗਾ: ਸਾਧਾ ਵਾਲੀ ਬਸਤੀ ਵਿੱਚ ਰਹਿਣ ਵਾਲੀ ਇੱਕ ਮਹਿਲਾ ਅਤੇ ਉਸਦੇ ਪਤੀ ਨਾਲ ਮੁਹੱਲੇ ਦੇ ਹੀ ਪੰਜ ਛੇ ਵਿਅਕਤੀਆਂ ਨੇ ਕੀਤੀ ਕੁੱਟਮਾਰ
ਸਾਧਾ ਵਾਲੀ ਬਸਤੀ ਦੀ ਰਹਿਣ ਵਾਲੀ ਇੱਕ ਮਹਿਲਾ ਤੇ ਉਸਦੇ ਪਤੀ ਨਾਲ ਮਹੱਲੇ ਦੇ ਹੀ ਪੰਜ ਛੇ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਚਲਦੇ ਕੀਤੀ ਕੁੱਟਮਾਰ ਹੋਏ ਗੰਭੀਰ ਜਖਮੀ ਸਰਕਾਰੀ ਹਸਪਤਾਲ ਵਿਖੇ ਦਾਖਲ