ਮੋਗਾ: ਦੋਦਰ ਸ਼ਰਕੀ ਦੇ ਰਹਿਣ ਵਾਲੇ ਦੋ ਵਿਅਕਤੀਆਂ ਉੱਪਰ ਗੁਆਂਢੀ ਨੂੰ ਧੱਕਾ ਮਾਰਨ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ
Moga, Moga | Jun 12, 2024 ਦੌਦਰ ਸ਼ਰਕੀ ਕੀ ਦੇ ਰਹਿਣ ਵਾਲੇ ਦੋ ਵਿਅਕਤੀਆਂ ਉੱਪਰ ਗਵਾਂਢ ਵਿੱਚ ਹੀ ਰਹਿੰਦੇ ਵਿਅਕਤੀ ਨੂੰ ਧੱਕਾ ਮਾਰਨ ਅਤੇ ਧੱਕੇ ਤੋਂ ਬਾਅਦ ਉਸ ਵਿਅਕਤੀ ਦੀ ਹੋਈ ਮੌਤ ਥਾਣਾ ਬੱਧਣੀ ਕਲਾਂ ਵਿਖੇ ਦੋਨਾਂ ਆਰੋਪੀਆਂ ਤੇ ਮਾਮਲਾ ਦਰਜ