ਮੋਗਾ: ਦਾਰਾਪੁਰ ਵਿਖੇ ਪੰਜ ਸਾਲ ਦੇ ਬੱਚੇ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ ਕਾਰਨ ਮੌਕੇ 'ਤੇ ਹੋਈ ਮੌਤ, ਕਾਰ ਸਵਾਰ ਮੌਕੇ ਤੋਂ ਫਰਾਰ
Moga, Moga | Jun 11, 2024 ਦਾਰਾਪੁਰ ਵਿਖੇ ਪੰਜ ਸਾਲ ਦੇ ਬੱਚੇ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ ਮੌਕੇ ਤੇ ਹੋਈ ਮੌਤ ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ ਥਾਣਾ ਸਦਰ ਵਿਖੇ ਨਾ ਮਾਲਮ ਕਾਰ ਚਾਲਕ ਦੇ ਉੱਪਰ ਮਾਮਲਾ ਕੀਤਾ ਗਿਆ ਦਰਜ ਕਾਰਵਾਈ ਕੀਤੀ ਸ਼ੁਰੂ