ਮੋਗਾ: ਲਵ ਮੈਰਿਜ ਤੋਂ ਨਾਰਾਜ਼ ਲੜਕੀ ਦੇ ਪਰਿਵਾਰ ਨੇ ਕੀਤੀ ਲੜਕੀ ਨਾਲ ਕੁੱਟਮਾਰ , ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ
Moga, Moga | Jun 11, 2024 ਮੋਗਾ ਵਿਖੇ ਲੜਕੀ ਨੇ ਲਵ ਮੈਰਿਜ ਕਰਵਾਈ ਅਤੇ ਲੜਕੀ ਪਰਿਵਾਰ ਵੱਲੋਂ ਲਵ ਮੈਰਿਜ ਨੂੰ ਕੀਤਾ ਗਿਆ ਨਾ ਮਨਜ਼ੂਰ ਜਿਸ ਦੇ ਚਲਦੇ ਲੜਕੀ ਨਾਲ ਕੀਤੀ ਕੁੱਟਮਾਰ ਪੁਲਿਸ ਵੱਲੋਂ ਪੰਜ ਜਾਣਿਆਂ ਦੇ ਉੱਪਰ ਮਾਮਲਾ ਕੀਤਾ ਦਰਜ ਲੜਕੀ ਹਸਪਤਾਲ ਵਿਖੇ ਦਾਖਲ