ਸੰਗਰੂਰ: ਸੰਗਰੂਰ ਈਦ ਗਾਹ ਸੰਗਰੂਰ ਵਿਖੇ ਅੱਜ ਈਦ ਉਲਫਿਤਰ ਦਾ ਤਿਉਹਾਰ ਮਨਾਇਆ ਗਿਆ
ਸੰਗਰੂਰ ਅੱਜ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਸੰਗਰੂਰ ਦੀ ਮਸਜਿਦ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ ਨਮਾਜ਼ ਅਦਾ ਕੀਤੀ ਗਈ ਈਦ ਦੇ ਪਵਿੱਤਰ ਤਿਉਹਾਰ ਮੌਕੇ ਮੁਹੰਮਦ ਸ਼ਫੀ ਨੇ ਕਿਹਾ ਕਿ ਈਦ ਦਾ ਇਤਿਹਾਸ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇਗਾ ਤੇ ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ ਸਾਰੇ ਲੋਕਾਂ ਨੂੰ ਆਪਸ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਰੱਖਣੀ ਚਾਹੀਦੀ ਹੈ। ਤਾਂ ਜੋ ਸਾਰੇ ਧਰਮਾਂ ਦੇ ਲੋਕ ਆਪਸ ਦੇ ਵਿੱਚ ਪਿਆ