ਨਵਾਂਸ਼ਹਿਰ: SBS ਨਗਰ: 24 ਅਕਤੂਬਰ ਨੂੰ ਲੱਗਣਗੇ ਵਿਸ਼ੇਸ਼ ਵੋਟਰ ਕੈਂਪ, BLO ਨਾਲ ਕਰ ਸਕਦੇ ਹੋ ਸੰਪਰਕ
ਸ਼ਹੀਦ ਭਗਤ ਸਿੰਘ ਨਗਰ ਵਿੱਚ 24 ਅਕਤੂਬਰ ਨੂੰ ਵਿਸ਼ੇਸ਼ ਸਰਸਰੀ ਸੁਧਾਈ ਤਹਿਤ ਸਾਰੇ ਪੋਲਿੰਗ ਬੂਥਾਂ 'ਤੇ ਕੈਂਪ ਲੱਗਣਗੇ। ਇਹ ਕੈਂਪ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ, ਜਿੱਥੇ BLO ਮੌਜੂਦ ਰਹਿਣਗੇ। ਯੋਗ ਵੋਟਰ ਫਾਰਮ 6, 6A, 7 ਅਤੇ 8 ਭਰ ਕੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਜਾਂ ਸੋਧ ਕਰਵਾ ਸਕਦੇ ਹਨ।