ਨਵਾਂਸ਼ਹਿਰ: 289 ਪਰਿਵਾਰਾਂ ਨੂੰ ਮਿਲੇ ਘਰਾਂ ਦੇ ਮਾਲਕੀ ਹੱਕ, ਰੋਬੀ ਕੰਗ ਨੇ ਵੰਡੇ ਸਰਟੀਫਿਕੇਟ
ਨਵਾਂਸ਼ਹਿਰ ਦੇ ਪਿੰਡ ਮਾਜਰਾ ਖੁਰਦ ਅਤੇ ਮਾਜਰਾ ਕਲਾਂ ਦੇ 289 ਪਰਿਵਾਰਾਂ ਨੂੰ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਰਜਿਸਟਰੀ ਸਰਟੀਫਿਕੇਟ ਮਿਲੇ। ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਮਾਲਕੀ ਹੱਕ ਸੌਂਪੇ।