ਮੋਗਾ: ਧਰਮਕੋਟ ਦੇ ਮੇਨ ਬਾਜ਼ਾਰ ਵਿੱਚ ਦੋ ਲੁਟੇਰੇ ਮਹਿਲਾ ਦੀ ਚੈਨੀ ਖੋਹ ਕੇ ਹੋਏ ਫਰਾਰ, ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
Moga, Moga | Jun 20, 2024 ਧਰਮਕੋਟ ਦੇ ਮੇਨ ਬਾਜ਼ਾਰ ਵਿੱਚ ਪੈਦਲ ਜਾ ਰਹੀਆਂ ਦੋ ਮਹਿਲਾਵਾਂ ਦੀ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਖੋਈ ਚੈਨੀ ਮੋਟਰਸਾਈਕਲ ਤੇ ਹੋਏ ਫਰਾਰ ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ