ਫਿਲੌਰ: ਫਿਲੋਰ ਪੁਲਿਸ ਨੇ ਬਿਲਗਾ ਵਿਖੇ ਫਿਰੋਤੀ ਲੈ ਕੇ ਹਮਲਾ ਕਰਨ ਦੇ ਮਾਮਲੇ ਵਿੱਚ ਦੋ ਆਰੋਪੀਆਂ ਨੂੰ ਕੀਤਾ ਗਿਰਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆ ਪੁਲਿਸ ਨੇ ਦੱਸਿਆ ਇਹ ਕਿ ਇੱਕ ਘਰ ਦੇ ਉੱਪਰ ਹਮਲਾ ਹੋਇਆ ਸੀ। ਜੋ ਕਿ ਪੁਰਾਣੇ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਸੀਗਾ ਅਤੇ ਵਿਦੇਸ਼ ਬੈਠੇ ਇੱਕ ਵਿਅਕਤੀ ਨੇ ਮੁੰਡੇ ਹਾਇਰ ਕੀਤੇ ਸੀ ਅਤੇ ਉਹਨਾਂ ਤੋਂ ਘਰ ਦੇ ਉੱਪਰ ਹਮਲਾ ਵੀ ਕੀਤਾ ਸੀਗਾ ਤੇ ਗੋਲੀ ਵੀ ਚੱਲੀ ਸੀ। ਜਿਸ ਦੇ ਮਾਮਲੇ ਤਹਿਤ ਉਹਨਾਂ ਨੇ ਦੋ ਆਰੋਪੀਆਂ ਨੂੰ ਗਿਰਫਤਾਰ ਕਰ ਲਿੱਤਾ ਹੈ ਅਤੇ ਤੀਜੇ ਆਰੋਪੀ ਦੀ ਗਿਰਫਤਾਰੀ ਜਲਦੀ ਹੀ ਕਰ ਦਿੱਤੀ ਜਾਵੇਗੀ।