ਲੁਧਿਆਣਾ ਪੂਰਬੀ: ਵਾਰਡ ਨੰਬਰ 86 ਵਿੱਚ ਨਵੀਆਂ ਸੀਵਰੇਜ ਲਾਈਨਾਂ ਦਾ ਉਦਘਾਟਨ, ਲੋਕਾਂ ਦੀ ਮੰਗ ਪੂਰੀ
ਵਿਧਾਨ ਸਭਾ ਹਲਕਾ ਨਾਰਥ ਦੇ ਵਾਰਡ ਨੰਬਰ 86 ਵਿੱਚ ਸੀਵਰੇਜ ਦੀਆਂ ਨਵੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਸ਼ੁਰੂ ਹੋਇਆ। ਹਲਕਾ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਕੌਂਸਲਰ ਮਨਜੀਤ ਸਿੰਘ ਢਿੱਲੋਂ ਨੇ ਕੀਤਾ ਉਦਘਾਟਨ। ਵਾਰਡ ਵਾਸੀਆਂ ਦੀ ਲੰਬੇ ਸਮੇਂ ਤੋਂ ਸੀਵਰੇਜ ਦੀ ਮੰਗ ਸੀ ਜੋ ਹੁਣ ਪੂਰੀ ਹੋਈ।