Public App Logo
Jansamasya
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ

ਜਲੰਧਰ 1: ਕਾਂਗਰਸ ਭਵਨ ਤੋਂ ਡੀਸੀ ਦਫਤਰ ਤੱਕ ਕਾਂਗਰਸ ਦੇ ਵਰਕਰਾਂ ਨੇ ਜੀਐਸਟੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

Jalandhar 1, Jalandhar | Jul 15, 2025
ਕਾਂਗਰਸ ਕਾਰਜਕਰਤਾਵਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਵਿਭਾਗ ਲਗਾਤਾਰ ਵਪਾਰੀ ਵਰਗ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੇ ਉਹ ਵਪਾਰੀ ਵਰਗ ਦੇ ਨਾਲ ਹਨ ਉਹਨਾਂ ਨੇ ਕਿਹਾ ਹੈ ਕਿ ਇਸੇ ਚਲਦੇ ਆਂ ਉਹਨਾਂ ਵੱਲੋਂ ਜੀਐਸਟੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰੋਜ਼ ਜਾਹਿਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜੀਐਸਟੀ ਵਿਭਾਗ ਬੇਵਜਾ ਹੀ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ।

MORE NEWS