ਸੰਗਰੂਰ: ਨਰਿੰਦਰ ਸਿੰਘ ਨਵੀਂ ਭਾਜਪਾ ਯੂਵਾ ਮੋਰਚਾ ਜਿਲਾ ਸੰਗਰੂਰ ਦੇ ਸਕੱਤਰ ਨਿਯੁਕਤ
ਅੱਜ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋ ਨਰਿੰਦਰ ਸਿੰਘ ਨਵੀਂ ਨੂੰ ਭਾਜਪਾ ਯੂਵਾ ਮੋਰਚਾ ਜਿਲਾ ਸੰਗਰੂਰ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਨਰਿੰਦਰ ਸਿੰਘ ਨਵੀਂ ਵੱਲੋ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਨਰਿੰਦਰ ਸਿੰਘ ਨਵੀਂ ਨੇ ਕਿਹਾ ਕਿ ਜੌ ਜਿੰਮੇਵਾਰੀ ਪਾਰਟੀ ਵੱਲੋ ਉਸਨੂੰ ਸੋਂਪੀ ਗਈ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ।