ਸੰਗਰੂਰ: ਸੰਗਰੂਰ ਉਹ ਗੁਰਦੁਆਰਾ ਰਵਿਦਾਸ ਸਾਹਿਬ ਵਿਖੇ ਉਥੋਂ ਹੀ ਨੇ ਤਾਲਮੇਲ ਕਮੇਟੀ ਸੰਗਰੂਰ ਦੀ ਮੀਟਿੰਗ ਮੁੜ ਜਸਵਿੰਦਰ ਸਿੰਘ ਪ੍ਰਿੰਸ ਬਣੇ ਪ੍ਰਧਾਨ
ਸੰਗਰੂਰ ਅੱਜ ਗੁਰਦੁਆਰਾ ਰਵੀਦਾਸ ਸਾਹਿਬ ਵਿਖੇ ਗੁਰਦੁਆਰਾ ਤਾਲਮੇਲ ਕਮੇਟੀ ਸੰਗਰੂਰ ਦੀ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਮੂਹ ਮੈਂਬਰ ਅਤੇ ਅਹੁਦੇਦਾਰ ਮੌਜੂਦ ਸਨ, ਸਭ ਨੂੰ ਮੀਟਿੰਗ ਦੇ ਵਿੱਚ ਪਿਛਲੇ ਤਿੰਨ ਸਾਲ ਦਾ ਲੇਖਾ ਜੋਖਾ ਦਿੱਤਾ ਗਿਆ ਤੇ ਸਰਬ ਸੰਮਤੀ ਨਾਲ ਜਸਵਿੰਦਰ ਸਿੰਘ ਪ੍ਰਿੰਸ ਨੂੰ ਦੋ ਸਾਲ ਦੇ ਲਈ ਪ੍ਰਧਾਨ ਬਣਾਇਆ ਗਿਆ |