ਮਲੋਟ: ਡਾਕਖਾਨਾ ਚੌਕ ਵਿੱਚ ਮਲੋਟ ਕਾਂਗਰਸ ਵੱਲੋਂ ਮਨਾਇਆ ਜਾਵੇਗਾ ਸੁਤੰਤਰਤਾ ਦਿਵਸ
Malout, Muktsar | Aug 14, 2024 ਮਲੋਟ ਕਾਂਗਰਸ ਵੱਲੋਂ ਕੱਲ 15 ਅਗਸਤ ਨੂੰ ਡਾਕਖਾਨਾ ਚੌਂਕ ਵਿੱਚ ਸਵਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਮਲੋਟ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਦੱਸਿਆ ਕਿ ਕੱਲ 8:30ੇ ਵਜੇ ਡਾਕਾਖਾਨਾ ਚੌਂਕ ਵਿੱਚ ਕਾਂਗਰਸ ਪਾਰਟੀ ਵੱਲੋਂ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ।