ਨਵਾਂਸ਼ਹਿਰ: ਰੁੜਕੀ ਮੁਗਲਾਂ ਵਿਖੇ ਕਿਸਾਨਾਂ ਲਈ ਜਾਗਰੂਕਤਾ ਕੈਂਪ, ਖੇਤੀਬਾੜੀ ਮਾਹਿਰਾਂ ਨੇ ਦਿੱਤੀਆਂ ਅਹਿਮ ਸਲਾਹਾਂ
ਕੇ.ਵੀ.ਕੇ. ਲੰਗੜੋਆ ਵੱਲੋਂ ਪਿੰਡ ਰੁੜਕੀ ਮੁਗਲਾਂ ਵਿਖੇ 'ਖੇਤ ਬਚਾਓ ਅਭਿਆਨ' ਤਹਿਤ ਕਿਸਾਨ ਕੈਂਪ ਲਗਾਇਆ ਗਿਆ। ਮਾਹਿਰਾਂ ਨੇ ਪਰਾਲੀ ਪ੍ਰਬੰਧਨ, ਕਣਕ ਦੀ ਬਿਜਾਈ, ਪਸ਼ੂਆਂ ਦੇ ਚਾਰੇ ਅਤੇ ਖੇਤੀ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।