ਨਕੋਦਰ: ਨਕੋਦਰ ਤੋਂ ਵੱਡੀ ਖਬਰ: ਮੁਹੱਲਾ ਅਰਜਨ ਨਗਰ ਦੇ ਸੰਤੋਖ ਸਿੰਘ ਹੋਏ ਲਾਪਤਾ, ਜਾਣਕਾਰੀ ਲਈ ਇੱਥੇ ਕਰੋ ਸੰਪਰਕ
ਨਕੋਦਰ ਦੇ ਮੁਹੱਲਾ ਅਰਜਨ ਨਗਰ ਦੇ ਰਹਿਣ ਵਾਲੇ ਸਰਦਾਰ ਸੰਤੋਖ ਸਿੰਘ ਰਾਤ ਤੋਂ ਲਾਪਤਾ ਹਨ। ਜੇਕਰ ਕਿਸੇ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਸਮਾਜ ਸੇਵਕ ਅਮਰਜੀਤ ਸਿੰਘ ਸ਼ੇਰਪੁਰ ਨਾਲ 98883-02791 ਨੰਬਰ 'ਤੇ ਸੰਪਰਕ ਕਰੋ।