ਖਰੜ: ਕੁਰਾਲੀ ਦੇ ਸਟੇਸ਼ਨ ਮੰਡੀ ਤੋਂ ਚੋਰੀ ਕਰਦੇ ਹੋਏ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਵੇਖੋ ਤੁਸੀਂ ਵੀ ਇਸ ਫੁਟੇਜ ਨੂੰ ਕਿ ਚੋਰ ਕਿਦਾ ਚੋਰੀ ਕਰਦਾ ਹੈ
ਕੁਰਾਲੀ ਸ਼ਹਿਰ ਵਿੱਚ ਦਿਨ ਬਰ ਦਿਨ ਚੋਰੀਆਂ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ ਇਹ ਸਾਡੇ ਕੋਲ ਇੱਕ ਸੀਸੀਟੀਵੀ ਫੁਟੇਜ ਸਟੇਸ਼ਨ ਮੰਡੀ ਤੋਂ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਕਿਸੇ ਦੇ ਘਰ ਦੇ ਸਾਹਮਣੇ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅੰਤ ਵਿੱਚ ਉਹ ਖੁਸ਼ੀ ਰਾਮ ਦੇ ਘਰ ਦੇ ਅੰਦਰ ਵੜ ਗਿਆ ਅਤੇ ਕੁਝ ਵਕਤ ਘਰ ਦੇ ਅੰਦਰ ਲੱਭਣ ਦੇ ਬਾਵਜੂਦ ਉਹਨੂੰ ਸਿਰਫ ਇੱਕ ਸਾਈਕਲ ਮਿਲਿਆ ਜਿਸ ਨੂੰ ਉਹ ਚੁੱਕ ਕੇ ਲੈ ਗਿਆ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ