ਰਾਮਪੁਰਾ ਫੂਲ: ਭੁੱਚੋ ਮੰਡੀ ਵਿਖੇ 28ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ, 32 ਟੀਮਾਂ ਲੈ ਰਹੀਆਂ ਨੇ ਭਾਗ
ਸੰਜੀਵ ਕੁਮਾਰ ਬੱਚੀ ਦੀ ਯਾਦ ਵਿੱਚ ਭੁੱਚੋ ਮੰਡੀ ਵਿਖੇ 28ਵਾਂ ਫੁੱਟਬਾਲ ਟੂਰਨਾਮੈਂਟ ਸ਼ੁਰੂ ਹੋਇਆ। ਇਸ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ 32 ਟੀਮਾਂ ਭਾਗ ਲੈ ਰਹੀਆਂ ਹਨ। ਜੇਤੂ ਟੀਮ ਨੂੰ 31 ਹਜ਼ਾਰ ਅਤੇ ਉਪ ਜੇਤੂ ਨੂੰ 21 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।