ਆਨੰਦਪੁਰ ਸਾਹਿਬ: ਕੀਰਤਪੁਰ ਸਾਹਿਬ: ਸਨਾਤਨ ਯੁਵਾ ਮੰਡਲ ਵੱਲੋਂ ਪਹਿਲੀ ਵਾਰ ਖੂਨਦਾਨ ਕੈਂਪ ਦਾ ਆਯੋਜਨ
ਕੀਰਤਪੁਰ ਸਾਹਿਬ ਵਿਖੇ 33ਵੇਂ ਵਿਸ਼ਾਲ ਜਾਗਰਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਸਨਾਤਨ ਯੁਵਾ ਮੰਡਲ ਨੇ ਹਰ ਸਾਲ ਅਜਿਹਾ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਨੀਲ ਦੱਤ ਦਵੇਦੀ ਅਤੇ ਹੋਰ ਪਤਵੰਤੇ ਹਾਜ਼ਰ ਸਨ।