ਜਲੰਧਰ 1: ਲਿੰਕ ਰੋਡ ਕੋਟ ਕਾਲਾ ਸੀ.ਆਈ.ਏ ਦੀ ਟੀਮ ਨੇ ਇੱਕ ਵੱਡੀ ਕਾਰਵਾਈ ਦੌਰਾਨ 2 ਮੁਲਜ਼ਮਾਂ ਨੂੰ 1 ਕਿਲੋ ਹੈਰੋਇਨ ਅਤੇ 2 ਪਿਸਤੌਲਾਂ ਸਮੇਤ ਕੀਤਾ ਗ੍ਰਿਫ਼ਤਾ
ਪੁਲਿਸ ਨੇ ਦੱਸਿਆ ਸੀ ਕਿ ਉਹਨਾਂ ਵੱਲੋਂ ਰਿੰਕ ਰੋਡ ਕੋਰਟ ਕਾਲਾ ਨੇੜੇ ਬੋਹੜ ਵਾਲਾ ਚੌਂਕ ਵਿਖੇ ਨਾਕੇਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਉਹਨਾਂ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਅਤੇ ਉਹਨਾਂ ਨੇ ਦੋ ਆਰੋਪੀਆਂ ਨੂੰ ਇੱਕ ਕਿਲੋ ਹੀਰੋਇਨ ਦੋ ਗੈਰ ਕਾਨੂੰਨੀ ਪਿਸਤੋਲ 32 ਬੋਰ ਦੋ ਜਿੰਦਾ ਕਾਰਤੂਸ ਸਣੇ ਗਿਰਫਤਾਰ ਕੀਤਾ ਹੈ। ਆਰੋਪੀ ਜਲੰਧਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।