ਮੁਕਤਸਰ: ਕੱਚੇ ਘਰਾਂ ਨੂੰ ਪੱਕੇ ਕਰਨ ਦੇ ਸਰਵੇ ਦੀ ਅੰਤਿਮ ਤਰੀਕ 31 ਮਾਰਚ ਤੱਕ ਨਾ ਰਵੇ ਕੋਈ ਘਰ- ਗੋਰਾ ਪਠੇਲਾ ਸਾਬਕਾ ਜਿਲਾ ਪ੍ਰਧਾਨ ਭਾਜਪਾ
ਕੱਚੇ ਘਰਾਂ ਨੂੰ ਪੱਕੇ ਕਰਨ ਦੇ ਸਰਵੇ ਦੀ ਅੰਤਿਮ ਤਰੀਕ 31 ਮਾਰਚ ਤੱਕ ਨਾ ਰਵੇ ਕੋਈ ਘਰ-ਗੋਰਾ ਪਠੇਲਾ ਸਾਬਕਾ ਜਿਲਾ ਪ੍ਰਧਾਨ ਭਾਜਪਾ ਪ੍ਰਧਾਨ ਮੰਤਰੀ ਆਵਾਜ ਯੋਜਨਾ ਦੇ ਤਹਿਤ ਕੱਚੇ ਘਰਾਂ ਨੂੰ ਪੱਕੇ ਕਰਨ ਦੇ ਸਰਵੇ ਦੀ ਅੰਤਿਮ ਤਰੀਕ 31 ਮਾਰਚ। ਇਹ ਜਾਣਕਾਰੀ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜੇਸ਼ ਗੋਰਾ ਪਠੇਲਾ ਨੇ ਦਿੱਤੀ