ਮੁਕਤਸਰ: ਥਾਣਾ ਲੰਬੀ ਪੁਲਿਸ ਨੇ ਕਾਰ ਦੀ ਡਿੱਗੀ ਵਿੱਚੋਂ ਬਰਾਮਦ ਕੀਤੇ ਡੋਡੇ ਚੂਰਾ ਪੋਸਤ ਅਤੇ ਡੇਢ ਲੱਖ ਰੁਪਏ ਦੀ ਨਗਦੀ
ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਐਸਐਸਪੀ ਡਾਕਟਰ ਅਖਿਲ ਚੌਧਰੀ ਦੇ ਅਗਵਾਹੀ ਹੇਠ ਕਾਰਵਾਈ ਕਰਦਿਆਂ ਪਿੰਡ ਫਤੂਹੀਵਾਲਾ ਦੇ ਬਾਈਪਾਸ ਤੇ ਇੱਕ ਹੋਂਡਾ ਸਿਟੀ ਕਾਰ ਵਿੱਚੋਂ 8.685 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਅਤੇ ਕਰੀਬ ਡੇਢ ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ ।ਪੁਲਿਸ ਵੱਲੋਂ ਇਹ ਜਾਣਕਾਰੀ ਸਵੇਰੇ 11 ਵਜੇ ਪ੍ਰਾਪਤ ਹੋਈ