ਅੰਮ੍ਰਿਤਸਰ 2: ਅੰਮ੍ਰਿਤਸਰ: ਪਰਿਵਾਰ ਸਮੇਤ ਗੈਂਗ ਦਾ ਪਰਦਾਫਾਸ਼, AK-47 ਅਤੇ 10 ਕਿਲੋ ਹੈਰੋਇਨ ਬਰਾਮਦ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਰਾਸ ਬਾਰਡਰ ਸਮੱਗਲਿੰਗ ਮੋਡੀਊਲ ਫੜਿਆ ਹੈ। ਮੁੱਖ ਮੁਲਜ਼ਮ ਸੰਦੀਪ ਸਿੰਘ, ਉਸਦੀ ਪਤਨੀ ਤੇ ਸਾਲਾ ਗ੍ਰਿਫਤਾਰ। ਮੁਲਜ਼ਮ ਬਾਗ ਵਿੱਚ ਲੇਬਰ ਦੇ ਕੰਮ ਦੀ ਆੜ ਵਿੱਚ ਡਰੋਨ ਰਾਹੀਂ ਆਉਂਦੀ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕਰਦੇ ਸਨ। 10 ਕਿਲੋ ਹੈਰੋਇਨ ਤੇ ਅਸਾਲਟ ਰਾਈਫਲਾਂ ਬਰਾਮਦ ਹੋਈਆਂ ਹਨ।