🚨 ਡੇਰਾਬੱਸੀ BREAKING NEWS
⚡ ਖੇਤਾਂ ਨੂੰ ਬਿਜਲੀ ਨਾ ਮਿਲਣ 'ਤੇ ਕਿਸਾਨਾਂ ਦਾ ਫੁੱਟਿਆ ਗੁੱਸਾ!
🚜 ਸੈਦਪੁਰਾ ਗਰਿੱਡ ਅੱਗੇ ਲਾਇਆ ਜਾਮ, ਪੰਜਾਬ ਸਰਕਾਰ ਤੇ MLA ਖ਼ਿਲਾਫ਼ ਨਾਅਰੇਬਾਜ਼ੀ
⏰ ਦੋ ਘੰਟੇ ਆਵਾਜਾਈ ਰਹੀ ਪ੍ਰਭਾਵਿਤ#Derabassi #DerabassiNews #BreakingNews #PunjabNews #FarmersProtest PunjabFarmers ElectricityCrisis
Dera Bassi, Sahibzada Ajit Singh Nagar | Jun 29, 2026